Wednesday, September 24, 2014

Kanwal Speaks - September 24, 2014 at 10:42PM

ਵਿਗਿਆਨਿਕ ਸੁਭਾਅ ਮਹਿਜ਼ ਤਕਨੀਕੀ-ਕਾਢਾਂ ਤੀਕ ਉਪਭੋਗਵਾਦੀ ਪਹੁੰਚ, ਵਿਗਿਆਨ ਤੇ ਤਕਨੀਕੀ ਵਿਸ਼ਾ-ਵਿਸ਼ੇਸ਼ ਦੀ ਸਿਰਫ਼ ਕਿੱਤਾ-ਸੀਮਿਤ ਪੜ੍ਹਾਈ ਜਾਂ ਕੇਵਲ ਇੱਕ ਆਮਦਨ ਦੇ ਸਾਧਨ ਦੇ ਦਰਜੇ ਤੱਕ ਹੀ ਮਹਿਦੂਦ ਕਾਰਜ-ਖੇਤਰ ਦੇ ਤਜੁਰਬੇ ਵਿੱਚੋਂ ਨਹੀਂ ਬਲਕਿ ਖ਼ੋਜੀ ਬਿਰਤੀ ਗੜੁੱਚ ਸਮੁੱਚੇ ਚਰਿੱਤਰ ਅਤੇ ਜੀਵਨ ਦੇ ਹਰ ਖਿਣ, ਘਟਨਾ ਤੇ ਅਚੰਭੇ ਦਾ ਬੇਲਾਗ ਗੂੜ੍ਹ-ਵਿਵੇਚਨ ਕਰ ਸਕਣ ਦੀ ਸਮਰੱਥ ਇੱਕ ਸਾਰਥਕ ਤਾਰਕਿਕ ਜੀਵਨ-ਜਾਚ ਵਿੱਚੋਂ ਉਪਜਦਾ ਹੈ | 

#ਕੰਵਲ

by Kawaldeep Singh



Join at

Facebook

No comments:

Post a Comment