ਦਿਓ ਪ੍ਰਧਾਨ ਸ਼੍ਰੋਮਣੀ ਕਮੇਟੀ #SGPC ਜਵਾਬ - * ਸਵਾ ਅੱਠ ਲੱਖ ਮਹੀਨਾ ਦੀ ਤਨਖਾਹ ਵਾਲਾ ਸੀ.ੲੇ. ਤੇ ਤਿੰਨ ਲੱਖ ਮਹੀਨਾ ਦੀ ਤਨਖਾਹ ਵਾਲਾ ਚੀਫ਼ ਸੈਕਟਰੀ ਕਿਹੜੀ ਵਿਸ਼ੇਸ਼ ਯੋਗਤਾ ਵੇਖ ਕੇ ਅਤੇ ਕਿਹੜੇ ਮਹਾਨ ਪੰਥਕ ਕਾਰਜਾਂ ਦਾ "ਸ਼੍ਰੀ ਗਣੇਸ਼" ਕਰਨ ਵਾਸਤੇ ਰਖਿਅੈ ? * ਗ੍ਰੰਥੀ, ਪ੍ਰਚਾਰਕ, ਅਰਦਾਸੀੲੇ, ਰਾਗੀ, ਢਾਡੀ ਤੇ ਹੋਰ ਸੇਵਾਦਾਰ ੲਿਤਿਅਾਦਕ ਭਰਤੀ ਕਰਨ ਦੀ ਕੀ ਨਿਯਮਾਵਲੀ ਹੈ ? ਕਿੱਦਾਂ ਅਤੇ ਕਿਹੜੀ ਯੋਗਤਾ ਦੇਖ ਕੇ ਕੀਤੀਅਾਂ ਕੀਤੀਅਾਂ ਜੇ ੲਿਹ ਭਰਤੀਅਾਂ ਤੇ ਫੇਰ ਪ੍ਰਮੋਸ਼ਨਾ ? * ਕਮੇਟੀ ਹੇਠਲੇ ਤਖ਼ਤਾ ਦੇ ਜੱਥੇਦਾਰਾਂ ਦੀ ਕਾਨੂੰਨੀ ਪਦਵੀ ਕੀ ਹੈ ? ਕਿਵੇਂ ਬਿਠਾੳੁਂਦੇ ਤੇ ਲਾਹੁੰਦੇ ਹੋ ੲਿਹਨਾਂ ਨੂੰ ? ਕੀ-ਕੀ ਅਖ਼ਤਿਅਾਰ ਦੇ ਰੱਖੇ ਨੇ ੲਿਹਨਾ ਨੂੰ, ਸਰਵਿਸ ਰੂਲਜ਼ ਮੁਤਾਬਕ ? * 2005 ਤੋਂ ਹੁਣ ਤੱਕ ਦੀ ਸਾਰੀ ਭਰਤੀ ਦੀ ਜਾਣਕਾਰੀ ਜਾਰੀ ਕਰੋ, ਜੱਥੇਦਾਰ ਤੋਂ ਤੱਪੜਦਾਰ ਤੱਕ ! ਜਵਾਬ ਤਲਬੀ ਤਾਂ ਹੋਰ ਵੀ ਬਥੇਰੀ ਅੈ ... ਅੰਗਰੇਜ਼ੀ ਵਿੱਚ ਹੈ, ਪੜ੍ਹ ਲੈਣਾ, ਨਹੀਂ ਤੇ ਸਵਾ ਅੱਠ ਜਾਂ ਤਿੰਨ ਲੱਖ ਵਾਲੇ ਹੀ ਕੰਮ ਅਾ ਜਾਣਗੇ ਕਿਤੇ ਤਾਂ, ਅਤੇ ਗੁਰੂ ਦੀ ਗੋਲਕ 'ਚੋਂ ........... ਪੈਸਾ ਲੋਟ ੲੀ ਅਾ ਜਾੳੂ ਕਿਤੇ ਤਾਂ ... ਕਿੳੁਂਕਿ, ਅਾਰ.ਟੀ.ਅਾੲੀ. ਸਵਾਲ ਪੁੱਛਦੀ !!! ਅਜੇ ਤਾਂ ਕੇਵਲ ਸਕੱਤਰ ੲੀ ਤਲ਼ਬ ਹੋੲਿਅੈ ...
by अहं सत्य
Join at
Facebook
No comments:
Post a Comment