Wednesday, September 30, 2015

Kanwal Speaks - September 30, 2015 at 08:24PM

ਓ ਗਾਈ ਸੂਅਰ ਉਹਨਾਂ ਕੀ ਮਸਲੇ ਜਿਹਨਾਂ ਮਰਮ ਖ਼ੁਦਾ ਨਾ ਪਾਈ ... ਹੂ ਭੇਦ ਰਾਮ ਦਾ ਲੱਭ ਲਿੱਤਾ ਜਿਹਨੇ ਓਹਨੂੰ ਇੱਕੇ ਰੰਗ ਖ਼ੁਦਾਈ ... ਹੂ ਮੈਂ ਹੀ ਆਂ ਕਾਫ਼ਰ ਕਤੇਬ ਤੋਂ ਮੁਨਕਰ ਮਲੇਛ ਵੀ ਮੈਂ ਈ ਸਦਾਈ ... ਹੂ ਸੱਚ ਆਖਾਂ ਭਾਵੇਂ ਮਿਲਸੀ ਸੂਲੀ ਕੰਵਲ ਝੂਠੇ ਯ਼ਾਰ ਰੁਸਵਾਈ ... ਹੂ #ਕੰਵਲ
by अहं सत्य

Join at
Facebook

No comments:

Post a Comment