Sunday, October 4, 2015

Kanwal Speaks - October 05, 2015 at 08:04AM

ਵਹਿ ਤੁਰਨ ਸਿਰਫ਼ ਜੋ ਵਹਿਣਾਂ ਦੇ, ਬੱਚ ਜਾਂਦੇ ਕੁਝ ਪਲ ਭਾਂਵੇਂ ਮਾਰਾਂ ਤੋਂ, ਪਰ ਅੰਤ ਡੁੱਬ ਜਾ ਮੋੲਿੰਦੇ ਨੇ । ਜੋ ਅੱਡਰੇ ਤਰਦੇ ਕੰਵਲ ਵਹਿਣਾਂ ਤੋਂ, ਸਹਿਣ ਥਪੇੜੇ ਬੇਸ਼ੱਕ ਲਹਿਰਾਂ ਦੇ, ੳੁਹ ਪੁੱਜ ਕਿਨਾਰੇ ਰਹਿੰਦੇ ਨੇ । #ਕੰਵਲ
by अहं सत्य

Join at
Facebook

No comments:

Post a Comment