Monday, December 28, 2015

Kanwal Speaks - December 29, 2015 at 12:08AM

ਜੱਥੇਦਾਰ ਪਿਅਾਰੇ - ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ © ਘਰ ਘਰ ਜੱਥੇਦਾਰ ਬਹੇ ਤੇ ਗਲੀ ਗਲੀ ਪਿਅਾਰੇ । ਵੱਖਰੀ ਵੱਖਰੀ ਪੀਪਣੀ ਅਾਪਣੇ ਸਭ ਦੇ ਨਗਾਰੇ । ਅਾਪਣੇ ਸਭ ਦੇ ਨਗਾਰੇ ਲਗਾਵਣ ਡੱਗਾ ਠੋਕ ਕੇ । ਹੱਥ ਫੜ੍ਹੀ ਖੂੰਢੀ ਸ਼ਮਸ਼ੀਰ ਕੋੲੀ ਦਿਖਾਵੇ ਰੋਕ ਕੇ । ਪੱਤ ਰੁਲੇ ਗਰੀਬ ਦੀ ਰੁਲਦੀ ਫਿਰੇ ਦੁਬਕ ਰਹੇ । ਕੰਵਲ ਪੰਥ ਦੇ ਨਾਮ ਘਰ ਘਰ ਜੱਥੇਦਾਰ ਬਹੇ । #ਕੰਵਲ
by अहं सत्य

Join at
Facebook

No comments:

Post a Comment