Sunday, August 7, 2016

Kanwal Shared - Haryana govt pumps 100 cusec water to revive ‘lost’ Saraswati - August 08, 2016 at 02:02AM

ਸਾਵਧਾਨ ਪੰਜਾਬੀਓ! ਧਰਮ ਦੇ ਨਾਮ 'ਤੇ ਬ੍ਰਾਹਮਣਵਾਦੀ ਸ਼ੈਤਾਨ ਬਹੁਗਿਣਤੀ ਹਿੰਦੀਅਾਂ ਦੀ ਭਾਵਨਾਵਾਂ ਨੂੰ ਭੜਕਾ ਕੇ ਹੁਣ ਤੁਹਾਡਾ ਰਹਿੰਦਾ-ਖੂੰਹਦਾ ਬਿਅਾਸ ਤੇ ਸਤਲੁਜ ਦਾ ਸਾਂਝਾ ਪਾਣੀ ਵੀ ਖੋਹ ਕੇ ਅੈੱਸ.ਵਾੲੀ.ਅੈੱਲ. ਰਾਹੀਂ ਯਮੁਨਾ ਵਿੱਚ ਲਿਜਾ ਅਤੇ ਫਿਰ ਅੱਗੇ ੳੁਸ ਰਾਂਹੀਂ ਮਿਥਿਹਾਸਿਕ ਸਰਸਵਤੀ ਨੂੰ ਜ਼ਿੰਦਾ ਕਰਨ ਦਾ ਅਾਗਾਜ਼ ਕਰ ਚੁਕਾ ਹੈ । ਤੁਹਾਡਾ ਤੇ ਤੁਹਾਡੀਅਾਂ ਅਾੳੁਣ ਵਾਲੀਅਾਂ ਨਸਲਾਂ ਦਾ ਸਮੁੱਚਾ ਘਾਣ ਕਰਨ ਲੲੀ ਗੁੰਦੀ ਗੲੀ ੲਿਸ ਮਹਾਂਜੰਗ ਦੇ ਅਾਖ਼ਰੀ ਹਮਲੇ ਦਾ ਡੱਗਾ ਵੀ ਵੱਜ ਚੁਕਾ ਹੈ ਅਤੇ ਤੁਸੀਂ ਅਜੇ ਟੋਪੀਅਾਂ ਅਾਲੇ ਕਿਸੇ ਅਖੌਤੀ ੲਿਨਕਲਾਬ ਦੀ ਗਫ਼ਲਤ ਦੀ ਨੀਂਦੇ ਸੁੱਤੇ ਅਾਪਣੇ ਵੱਲ ਤਾਬੜਤੋੜ ਵੱਧਦੀ ਅਾ ਰਹੀ ੲਿਸ ਮੌਤ ਤੋਂ ਅਵੇਸਲੇ ਹੀ ਬੈਠੇ ਹੋ ?? ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ... .................................. ਸ਼ਾਹ ਮੁਹੰਮਦਾ ੲਿੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਅਾਂ ਨੇ !! "He had further said that if we dig the land and there is no natural flow of water, we can divert water from another river to it. It is not the first time that interconnection of rivers is being done. It has happened at many places in the country. Beas and Sutlej have been connected. In the same manner, if water from Yamuna is diverted into the Saraswati and put to any use, whether irrigation or for religious sentiments, there should be no objection, Khattar added."
http://ift.tt/2aZL42H

Join at Facebook

No comments:

Post a Comment