Thursday, August 11, 2016

Kanwal Speaks - August 12, 2016 at 08:30AM

"ਅਾਹ ਰਾਹ ਭਲਾ ਕਿੱਥੇ ਜਾਂਦੈ ?" "ਰਾਹ ਨਹੀਂ ਕਿਤੇ ਵੀ ਜਾਂਦਾ, ਤੂੰ ਜਾਂਦਾ ੲੇਂ, ਤੇਰੇ ਕਦਮ ਲੈ ਜਾਂਦੇ ਨੇ, ਜਿੱਥੇ ਤੇਰੀ ਸੋਚ ਜਾਣ ਦੀ ਹਿੰਮਤ ਕਰ ਸਕਦੀ ਹੋਵੇ ..." #ਕੰਵਲ
by अहं सत्य

Join at
Facebook

No comments:

Post a Comment