Wednesday, October 12, 2016

Kanwal Speaks - October 13, 2016 at 05:16AM

ਗੁਰਦੁਅਾਰੇ ਤੁਹਾਡਿਅਾਂ ਵਿੱਚ ਤਾਂ ਅਗਲਿਅਾਂ ਚੰਡੀ ਪੂਜੀ ਜਾਣ ਲਵਾ ਤੀ ਤੇ ਨਾਲੇ ੳੁਚਰਵਾ ਦਿੱਤਾ ਦੁਰਗਾ-ਪਾਠ ਤੁਹਾਡੇ ਪਿਓ ਦੇ ਮੂੰਹੋਂ ੳੁਹਨੂੰ ਦੇਵੀ-ਭਗਤ ਸਾਬਤ ਕਰ ਕੇ, ਹੁਣੀ ਫੜ੍ਹੀ ਜਾੲਿਓ ਅਾਪਣੇ "ਖਾਲ੍ਹੀ-ਸਥਾਨ" ਦੀ ਪੂੰਛ ਤੇ ਕਰੀ ਜਾੲਿਓ "ਵੱਖਰੀ ਹੋਂਦ" ਨੂੰ ਧੂਫ਼-ਬੱਤੀ ... ਸੋ ੳੁਹਨਾਂ ਨੇ ਦੱਸ ਦਿਤਾ ਕਿ ਬੲੀ "ਤੁਮ ਹਿੰਦੂ ਹੀ" !!! #ਕੰਵਲ
by अहं सत्य

Join at
Facebook

No comments:

Post a Comment