ਇਹ ਨਵੇਂ ਜੰਮੇ ਕੱਟੜਪੰਥੀ ਸਿੱਖਾਂ ਨੇ ਵੱਖਰੀ ਹੀ ਆਈ.ਐੱਸ.ਆਈ.ਐੱਸ. ਦਹਿਸ਼ਤਗਰਦੀ ਫੜ੍ਹੀ ਹੈ ਕਿ ਬਈ ਸ਼ਹੀਦੀ ਹਫ਼ਤਾ ਹੈ, ਕੋਈ ਫਲਾਂ ਸਮਾਗਮ ਕਿਉਂ ਕਰਦਾ ਹੈ, ਗੀਤ ਕਿਉਂ ਗਾਉਂਦਾ ਹੈ, ਚੁੱਟਕਲਾ ਕਿਉਂ ਸੁਣਾਉਂਦਾ ਹੈ, ਇਹ ਕਿਉਂ ਕਰਦੈ, ਉਹ ਕਿਉਂ ਕਰਦੈ, ਆਪਣੀ ਜ਼ਿੰਦਗੀ ਕਿਉਂ ਜਿਊਂਦਾ ਹੈ, ਹੱਸਦਾ, ਖਾਂਦਾ, ਪੀਂਦਾ, ਨੱਚਦਾ ਕਿਉਂ ਹੈ ? ................. ! ਕਿਉਂ ਤੁਹਾਡੇ ਬਾਪ ਦਾ ਗ਼ੁਲਾਮ ਹੈ ਕੋਈ ? ਜਿਹਦਾ ਜੋ ਜੀਅ ਹੋਵੇਗਾ, ਕਰੇਗਾ, ਤੁਸੀਂ ਕੌਣ ਹੁੰਦੇ ਹੋ ਰੋਕਣ ਵਾਲੇ ? ਅਜੇ ਤੁਹਾਡੇ ....... ਦਾ ਖਾਲ੍ਹੀਸਥਾਨ ਨਹੀਂ ਬਣਿਆ ਕਿਤੇ ! ਜਿੰਨਾ ਤੁਹਾਨੂੰ ਹੱਕ ਹੈ ਆਪਣਾ ਅਕੀਦਾ ਮੰਨਣ ਜਾਂ ਨਾ ਮੰਨਣ ਦਾ ਓਨਾਂ ਹੀ ਦੂਸਰੇ ਨੂੰ ਵੀ ਹੱਕ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਬਿਨ੍ਹਾਂ ਦਖ਼ਲਅੰਦਾਜ਼ੀ ਦੇ ਜਿਉਣ ਦਾ !!
by अहं सत्य
Join at
Facebook
No comments:
Post a Comment