Wednesday, January 24, 2018

Kanwal Shared - Capt Amarinder may not be in Justin Trudeau’s welcoming party in Amritsar - January 25, 2018 at 06:01AM

ਇਹ ਸਿਰਫ਼ 'ਇੱਕ ਗੁਲ਼ਾਮ ਰਿਆਸਤ ਦੇ ਸਾਬਕਾ ਰਾਜੇ ਦਾ ਹੰਕਾਰਿਆ ਪੁੱਤਰ' ਆਪਣੇ ਦਿੱਲੀ ਵਾਲੇ ਜਿਹਨਾਂ ਮਾਲਕਾਂ ਅੱਗੇ ਨੱਕ ਨਾਲ ਲੀਕਾਂ ਕੱਢਣ ਦੀ ਹੀ ਔਕਾਤ ਰੱਖਦਾ ਹੈ, ਉਹ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਪਲਕਾਂ ਬਿਛਾਉਂਦੇ ਹਨ, ਆਪਣੀ ਝੌਲੀ ਵਿੱਚ ਵਿਦੇਸ਼ੀ ਨਿਵੇਸ਼ ਦੀ ਖ਼ੈਰਾਤ ਪਵਾਉਣ ਨੂੰ !!!
https://www.hindustantimes.com/punjab/capt-amarinder-may-not-be-in-justin-trudeau-s-welcoming-party-in-amritsar/story-r76HYBVJZ7NRrWzqLWpIUI.html

Join at Facebook

No comments:

Post a Comment