Friday, January 19, 2018

Kanwal Speaks - January 20, 2018 at 04:05AM

ਜਿਹਨਾਂ ਮੂਰਖਾਂ ਨੂੰ ਜੁੱਤੀ ਪਾ ਕੇ ਬੀੜ ਲਿਜਾਣ ਵਿੱਚ ਬੇਅਦਬੀ ਦਿਖਾਈ ਦਿੰਦੀ ਹੈ ਉਹਨਾਂ ਨੂੰ ਸਿਰ 'ਤੇ ਬੀੜ ਚੁਕਾ ਕੇ ਕੈਨੇਡਾ ਦੇ -40°C ਵਿੱਚ ਬਰਫ਼ ੳੁੱਤੇ ਅਤੇ ਅਰਬ ਮੁਲਕਾਂ ਦੇ 52°C ਵਿੱਚ ਰੇਤ ੳੁੱਤੇ ਘੱਟੋ-ਘੱਟ ਪੰਜ-ਪੰਜ ਮੀਲ ਨੰਗੇ ਪੈਰੀਂ ਤੋਰਨਾ ਚਾਹੀਦਾ ਹੈ, ਤਾਂ ਕਿ ਅਖੌਤੀ ਸਤਿਕਾਰ ਮੁੜ ਤੋਂ ਬਹਾਲ ਹੋ ਸਕੇ !!
by अहं सत्य

Join at
Facebook

No comments:

Post a Comment