Friday, April 13, 2018

Kanwal Speaks - April 13, 2018 at 04:27PM

ਜੇਕਰ ਸਿੱਕਾ ਨੈੱਟਫਲਿਕਸ ਜਾਂ ਯੂਟਿਊਬ ਉੱਤੇ ਫ਼ਿਲਮ ਵੇਚੇ, ਕਿਵੇਂ ਰੋਕੋਂਗੇ ? ਸੋ ਜ਼ਰੂਰਤ ਹੈ ਪਾਬੰਦੀਆਂ ਤੇ ਛੇਕਾ-ਛੇਕੀਆਂ ਤੋਂ ਬਾਹਰ ਨਿਕਲ ਸਹੀ ਜਾਣਕਾਰੀ ਪ੍ਰਸਾਰ ਸਾਧਨਾਂ ਰਾਹੀਂ ਆਪ ਫੈਲਾਉਣ ਦੀ, ਦੂਜੇ ਦੀ ਲੀਕ ਨੂੰ ਮਿਟਾਉਣ ਲਈ ਤਰਲੋ ਮੱਛੀ ਹੋਣ ਨਾਲੋਂ ਆਪਣੀ ਲੀਕ ਵੱਡੀ ਖਿੱਚਣ ਦੀ ।
by अहं सत्य

Join at
Facebook

No comments:

Post a Comment