ਨਾ ਤਾਂ ਕੋਈ ਸਿਰ ਵੱਢ ਕੇ ਕ਼ਤਲ ਕੀਤਾ, ਨਾ ਚਮਤਕਾਰ ਨਾਲ ਕੋਈ ਸਿਰ ਜੁੜਿਆ । ਸਰੀਰਕ ਤੌਰ ਨਾ ਤਾਂ ਕੋਈ ਜ਼ਿਬਾਹ ਕੀਤਾ ਗਿਆ, ਨਾ ਹੀ ਕੋੲੀ ਮੁਰਦਾ ਸਰੀਰ ਮੁੜ ਜਿਵਾਇਆ ਗਿਆ । ਜੋ ਹੋਇਆ ਉਹ ਮਦਾਰੀਆਂ ਦੇ ਅਜਿਹੇ ਹਰ ਖੇਡ ਤੋਂ ਅਗੰਮਾ ਤੇ ਅਲੌਕਿਕ ਸੀ; ਹੰਕਾਰ ਦਾ ਸਿਰ ਵੱਢ ਆਪਣਾ ਆਪਾ ਮੇਟ ਕੇ ਪੂਰਨ ਸਮਰਪਣ ਹੋਇਆ ਅਤੇ ਸ੍ਵੈਮਾਣ ਤੇ ਮਨੁੱਖਤਾ ਦੇ ਅਧਿਕਾਰਾਂ ਨੂੰ ਸਮਰਪਿਤ ਹੋਂਦ ਨੂੰ ਜਿਵਾਇਆ ਗਿਆ ... #ਕੰਵਲ
by अहं सत्य
Join at
Facebook
No comments:
Post a Comment