Tuesday, December 15, 2015

Kanwal Speaks - December 15, 2015 at 10:20PM

ਵੱਟ ਕੇ ਮੂੰਹ 'ਤੇ "ਸੁਣਿਅੈ ਬੲੀ ਜੇ ਕਨੇਡੇ ਅਾਲਾ ਲੇਬਲ ਲੱਗ ਜਾਵੇ ਤਾਂ ਸਾਰੀ ੳੁਮਰੇ ਅਾਹ ਖੁਰਲੀ ਬੱਧਿਅਾ ਜਨੌਰ ਵੀ ਬੰਦੇ ਅਾਂਗੂੰ ਤੁਰੀ ਫਿਰਦੈ ਸਿਰਫ਼ ਅਾਪਣੀਅਾਂ ਹੇਠਲੀਅਾਂ ਦੋ ਲੱਤਾਂ 'ਤੇ, ਪੂੰਛ ਜਿਹੀ ਅੰਦਰ ਦੱਬੀ !" "ਹੇਠਲੀਅਾਂ ਦੋ ? ਫੇਰ ੳੁੱਪਰਲੀਅਾਂ ਦੋ ਨਾਲ ਕੀ ਕਰਦੈ ?" "ੲਿੱਕ ਦੇ ਖੁਰ ਨਾਲ ਮੁੱਛਾਂ ਨੂੰ ਵੱਟ ਚਾੜ੍ਹਦੈ, ਤੇ ਦੂੲੀ 'ਤੇ ਸਵਿੱਸ ਘੜ੍ਹੀ ਬੰਨ੍ਹ ਕੇ ਅਾਪਣੀਅਾਂ ਰੇਅ-ਬੈਨ ਦੀਅਾਂ ਗਾਗਲਜ਼ ਸੈੱਟ ਕਰੀ ਜਾਂਦੈ, ਵਾਰ-ਵਾਰ !" #ਕੰਵਲ
by अहं सत्य

Join at
Facebook

No comments:

Post a Comment