Friday, November 25, 2016

Kanwal Speaks - November 26, 2016 at 04:49AM

ਦਿੱਲੀ ਵਾਲੇ ਲਾਲਾ ਜੀ ਪੰਜਾਬ ਵਿੱਚ ਜਾਤੀਵਾਦੀ ਰਾਜਨੀਤੀ ਦਾ ਤੜ੍ਹਕਾ ਲਾੳੁਣ ਨੂੰ ਤਿਅਾਰ; ਜੋ ਅਾਪਣੇ ਅਾਪ ਵਿੱਚ ਹੀ ੲਿਹ ਸਾਬਿਤ ਕਰਨ ਲੲੀ ਕਾਫ਼ੀ ਹੈ ਕਿ ੲਿਹਨਾਂ ਨੂੰ ਵੀ ਅਾਪਣੀ ਜ਼ਮੀਨੀ ਹੈਸੀਅਤ ਦਾ ਪਤਾ ਹੈ, ਸੋ ਵੋਟ ਲੈਣ ਲੲੀ ਰਾਜਨੀਤੀ ਦੀ ਗਟਰ ਦੇ ਹਰ ਮਲ-ਮੂਤ ਵਿੱਚ ਚੁੱਭੀ ਮਾਰਨ ਤੇ ੳੁਤਾਰੂ ਹੋੲੇ ਫਿਰਦੇ ਹਨ ...
by अहं सत्य

Join at
Facebook

No comments:

Post a Comment