Saturday, November 26, 2016

Kanwal Speaks - November 26, 2016 at 06:08PM

ਕੋੲੀ ਦੋਗਲੇ ਕਾਮਰੇਟਾਂ ਨੂੰ ਪੁੱਛੇ ਭਲਾ ਕਿ ਤਲਵੰਡੀ ਸਲੇਮ ਵਾਲਾ ੲਿਹਨਾਂ ਦਾ ਸ੍ਵੈ-ਘੋਸ਼ਿਤ ‍ਅਯਾਸ਼ ਜਗਤ-ਗੁਰੂ ਗੈਰਕਾਨੂੰਨੀ ਢੰਗ ਨਾਲ ਲੇਲੜੀਅਾਂ ਕੱਢਦਾ ਤਥਾਕਥਿਤ ਸਿਰਮੌਰ ਪੂਜੀਵਾਦੀ ਦੇਸ਼ ਅਮਰੀਕਾ ਹੀ ਕਿੳੁਂ ਗਿਅਾ, ਕਿੳੁਂ ਨਾ ਧਰਤੀ ਦੇ ੳੁਸੇ ਸਿਰੇ ਦੇ ਰਤਾ ਕੁ ਹੇਠਾਂ ਵੱਸਦੇ ਕਾਮਰੇਟੀ ਪੋਪ ਫਿਦੇਲ ਕਾਸਤਰੋ ਦੀ ਕਮਿੳੂਨਿਸਟ ਜੰਨਤ ਕਿੳੂਬਾ ਵਿੱਚ ਜਾ ਡੇਰੇ ਲਾੲੇ? ਅੈਵੇਂ ਅਾਪਣੇ ਅਾਖਰੀ ਸਮੇਂ ਵੀ ੳੁਸੇ ਕਾਸਤਰੋ ਦੇ ਵਿਰੋਧੀ ਅਮਰੀਕਾ ਦੇ ਵੀਜ਼ੇ ਲੲੀ ਅੱਡੀਅਾਂ ਰਗੜਦਾ-੨ ਸ਼ਰਾਬ ਪੀ ਕੇ ਖੇਹ ਖਾਂਦਿਅਾਂ "ਸ਼ਹੀਦ" ਦੇ ਲਫ਼ਜ਼ ਨੂੰ ਦਾਗ਼ ਲਾ ਗਿਆ ...
by अहं सत्य

Join at
Facebook

No comments:

Post a Comment