Thursday, February 15, 2018

ਪੁਜਾਰੀ ਜੱਥੇਦਾਰੀ ਤੋਂ ਜਾੲੇ, ਫ਼ਤਵੇਦਾਰੀ ਤੋਂ ਨਾ ਜਾਏ !! ਸਾਬਕਾ ਸਾਧ ਇਹਨਾਂ ਲੋਕਾਂ ਬਾਰੇ ਇੱਕ ਗੱਲ ਤਾਂ ਘੱਟੋ-ਘੱਟ ਸੱਚੀ ਕਹਿੰਦਾ ਹੈ ਕਿ ੲਿਹ ਲੋਕ ਸਿਰਫ਼ ਅੱਜ ਜੱਥੇਦਾਰੀ ਦੀ ਕੁਰਸੀ ਨਹੀਂ ਬੈਠੇ ਬੱਸ, ਨਹੀਂ ਤਾਂ ਅੱਜ ਦੇ ਜੱਥੇਦਾਰਾਂ ਤੋਂ ਘੱਟ ਫ਼ਤਵੇ ਨਾ ਜਾਰੀ ਕਰਨ ਇਹ, ਵੱਧ ਹੀ ਕਰਨ ! ਇੱਥੋਂ ਇਹ ਆਪਣੇ-ਆਪ ਸਾਫ਼ ਸਾਬਿਤ ਹੁੰਦਾ ਹੈ ਅਸਲ ਵਿੱਚ ਇਹ ਸਾਰਾ ਮੌਜੂਦਾ ਤੇ ਸਾਬਕਾ ਪੂਜਾਰੀਆਂ ਦੇ ਧਰਮ ਦੀ ਦੁਕਾਨ ਅਤੇ ਪੂਜਾ ਦੇ ਧਾਨ ਦੀ ਖਿੱਚੋਤਾਣ ਦਾ ਮਾਮਲਾ ਹੈ, ਅਤੇ ਇਹ ਲੋਕ ਸਿਰਫ਼ ਧੰਦਾ ਘਾਟੇ ਵਿੱਚ ਹੀ ਜਾਣ 'ਤੇ ਜਾਗਰੂਕਤਾ-ਜਾਗਰੂਕਤਾ ਜਾਂ ਸੁਧਾਰ-ਸੁਧਾਰ ਕੂਕਦੇ ਹਨ ... ਅੱਖੀਂ ਵੇਖਿਆ ਹੈ ਕਿ ਆਪ ਇਹ ਲੋਕ ਹੋਰ ਧਰਮਾਂ, ਵਿਸ਼ਵਾਸਾਂ ਅਤੇ ਕਿਤਾਬਾਂ ਖ਼ਿਲਾਫ਼ ਰੱਜ ਕੇ ਜ਼ਹਿਰ ਘੋਲਦੇ ਹਨ, ਪਰ ਹੁਣ ਇਹਨਾਂ ਦੇ ਫ਼ਤਵੇ ਵੇਖੋ ਜਦੋਂ ਇਹਨਾਂ ਨੂੰ ਇਹਨਾਂ ਦੇ ਕਿਤਾਬ-ਗੁਰੂ ਦਾ ਸ਼ੀਸ਼ਾ ਵਿਖਾਇਆ ਜਾਵੇ ... - February 15, 2018 at 05:48PM


via Facebook http://ift.tt/2C1DgLC

No comments:

Post a Comment