Tuesday, February 13, 2018

Kanwal Speaks - February 14, 2018 at 05:22AM

ਭੱਟਾਂ ਦੇ ਸਵਈਏ ਇੱਕ ਨਿਹਾਇਤ ਸ਼ਖ਼ਸ-ਪੂਜ ਅਤੇ ਚਾਪਲੂਸੀ ਪ੍ਰਧਾਨ ਨਿਮਨ ਦਰਜੇ ਦੀ ਰਚਨਾ ਹੈ; ਆਪਣੀ ਅਤੇ ਆਪਣੇ ਪੂਰਬਲੇ ਗੁਰੂਆਂ ਦੀ ਇਸ ਸਰੀਰ-ਪੂਜਕ ਰਚਨਾ ਨੂੰ ਸ਼ਾਮਲ ਕਰਕੇ ਗੁਰੂ ਅਰਜਨ ਨੇ ਆਪਣੀ ਅਤੇ ਗ੍ਰੰਥ ਦੀ ਸਾਖ਼ ਹੀ ਡੇਗੀ ਹੈ । ਆਪਣੇ ਆਪ ਨੂੰ ਨੀਚਾਂ ਤੋਂ ਨੀਚ ਅਤੇ ਨੀਵਿਆਂ ਤੇ ਦੁਰਕਾਰਿਆਂ ਦੇ ਸੰਗ ਸੋਭਦਾ ਨਿਮਾਣਾ ਆਖਣ ਵਾਲੇ ਗੁਰੂ ਨਾਨਕ ਨੂੰ ਸ਼ਾਇਦ ਹੀ ਅਜਿਹੀ ਬਚਕਾਨੀਆਂ ਅਤਕਥਨੀਆਂ ਭਰੀ ਚਾਟੂਕਾਰਤਾ ਕਦੇ ਪ੍ਰਵਾਨ ਹੁੰਦੀ, ਪਰ ਨਾਨਕ ਦੇ ਹਾਣ ਦੇ ਨਹੀਂ ਹੋ ਸਕੇ ਸ਼ਾਇਦ ਨਾਨਕ ਦੀ 'ਤਥਾਕਥਿਤ ਗੱਦੀ' ਦੇ ਵਾਰਸ ...
by अहं सत्य

Join at
Facebook

No comments:

Post a Comment