Wednesday, March 25, 2015

Kanwal Speaks - March 25, 2015 at 10:19PM

ਕੁੱਤੀ ਗਾਵੇ, ਤੇ ਲੁੱਚੇ ਸੁਣਦੇ, ਇਹ ਮਜ਼ਹਬ ਦਾ ਬਿਓਹਾਰ | ਅੱਤ ਹੋਈ, ਹੋਰ ਨਾ ਸਹਿਸਾਂ, ਕੰਵਲ ਲਾਹੀ ਮੈਂ ਸ਼ਰ੍ਹਾ ਉਤਾਰ | #ਕੰਵਲ کتی گاوے، تے لچے سندے، ایہہ مذہب دا بیوہار اتّ ہوئی، ہور نہ سہساں، کنول لاہی میں شرع اتار #کنول

by अहं सत्य



Join at

Facebook

No comments:

Post a Comment