ਸਰੀਰ ਦੇ ਸੱਚ ਤੋਂ ਮੁਨਕਰ ਹੋਇਆ ਅਧਿਆਤਮ ਬਸ ਇੱਕ ਕਪੋਲ ਕਲਪਨਾ ਹੈ; ਸਰੀਰ ਦੀ ਹੋਂਦ, ਵਰਤਾਰੇ ਅਤੇ ਸਾਰਥਕਤਾ ਨੂੰ ਸਮੁੱਚੇ ਰੂਪ ਵਿੱਚ ਸਵਿਕਾਰ ਕਰਨ ਅਤੇ ਅਪਣਾਉਣ ਤੋਂ ਬਿਨਾਂ ਮਨ, ਰੂਹ, ਸੂਖ਼ਮ ਇਤਿਆਦਿਕ ਦੇ ਸਾਰੇ ਸੰਕਲਪ ਅਨੁਭਵਹੀਣ, ਥੋਥੇ ਅਤੇ ਨਿਰੇ ਮਿੱਥਕ ਹੀ ਰਹਿ ਜਾਂਦੇ ਹਨ | #ਕੰਵਲ
by अहं सत्य
Join at
Facebook
by अहं सत्य
Join at
No comments:
Post a Comment