Tuesday, May 24, 2016

Kanwal Speaks - May 25, 2016 at 11:37AM

ਚਲੋ ਚਲੋ, ਸ਼ਾਬਾਸ਼ ਮੇਰੇ ਪਾਲਤੂਓ ! ਅੱਗ ਲਾਓ, ਲਹੂ ਵਹਾ ਕੇ ਹੋਰ ਭਖਾਓ, ਮਾਰ-ਮਾਰ ਬੜ੍ਹਕਾਂ ਬਲਦੀ 'ਤੇ ਤੇਲ ਪਾਓ, ਮੂਰਖਾਂ ਦੇ ਟੋਲੇ ਮਗਰ ਲਾਓ, ਨਫ਼ਰਤ ਦੇ ਬੂਟੇ ੳੁਗਾਓ, ਮਾਂਵਾਂ ਦੇ ਪੁੱਤ ਮਰਵਾਓ, ੲੇਜੰਸੀਅਾਂ ਦੀ ਖੇਡ ਸਿਰੇ ਚੜ੍ਹਾਓ, ਸਥਾਪਤੀ ਦੇ ਹੱਥ ਹੋਰ ਮਜਬੂਤ ਕਰਾਓ ... ਚਲੋ ਫੇਰ, ਚੱਕ ਦਿਓ ਕੰਮ ! #ਕੰਵਲ
by अहं सत्य

Join at
Facebook

No comments:

Post a Comment