Wednesday, May 25, 2016

Kanwal Speaks - May 26, 2016 at 06:34AM

ਨ ਝੋਰ ਮਨਿ - ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ ੲਿਹ ਜਗਿ ਰੀਤਿ ੲਿਹੁ ਨ ਝੋਰ ਮਨਿ ॥ ਹੋੲਿੳੁ ਕੋਮਲ ਕਾਂਟੳੁ ਲੈ ਮਿਲਿੳੁ ॥ ਨਿਵਿੳੁ ਜਿਹ ਰਹਿੳੁ ਕਠੋਰ ਬਨਿ ॥੧॥ ਜਿਨਿ ਸਿੳੁ ਪ੍ਰੀਤਿ ਹੀਅਰੈ ਧਾਰੀ ਤਿਨਹੀ ਧ੍ਰੋਹਿ ਕਮਾਨਾ ॥ ਬਾਹਰਿ ਸਤ੍ਰ ਸਭਿ ਫਿਰਿ ਜੀਤਿੳੁ ਘਰਿ ਭੇਦੀ ਨ ਜਾਨਾ ॥੨॥ ਬਿਨ ਬੂਝੇ ਬੁਰਿੳੁ ਬੁਰੋ ਜਿ ਕੀਨੋ ਭਲਾ ਤੁਮਿ ਤੈ ਕੀਨਾ ॥ ਗਲਾਨੀ ਭਰਿੳੁ ਮਨੁਅਾ ਭੀਤਰਿ ਜਬਿ ਦ੍ਰਿਸ਼ ੲਿਹੁ ਚੀਨਾ ॥੩॥ ਨਾ ਕਿਤੁ ਛਾਡੳੁ ਨਾਹੀ ਰਾਖੳੁ ਧਾਰੳੁ ਬਿਧਿ ਤੂ ੲੇਹੀ ॥ ਬੈਰੀ ਤੇ ਅਾਪਾ ਨ ਖੋਹਿੳੁ ਵਿਛਿੳੁ ਨ ਕੰਵਲ ਸਨੇਹੀ ॥੪॥੧॥ #ਕੰਵਲ
by अहं सत्य

Join at
Facebook

No comments:

Post a Comment