Kanwalosophy
Take and Philosophy of "Kawaldeep Singh Kanwal" on this Universe and happenings in and around.
Wednesday, May 25, 2016
ਨ ਝੋਰ ਮਨਿ - ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ ੲਿਹ ਜਗਿ ਰੀਤਿ ੲਿਹੁ ਨ ਝੋਰ ਮਨਿ ॥ ਹੋੲਿੳੁ ਕੋਮਲ ਕਾਂਟੳੁ ਲੈ ਮਿਲਿੳੁ ॥ ਨਿਵਿੳੁ ਜਿਹ ਰਹਿੳੁ ਕਠੋਰ ਬਨਿ ॥੧॥ ਜਿਨਿ ਸਿੳੁ ਪ੍ਰੀਤਿ ਹੀਅਰੈ ਧਾਰੀ ਤਿਨਹੀ ਧ੍ਰੋਹਿ ਕਮਾਨਾ ॥ ਬਾਹਰਿ ਸਤ੍ਰ ਸਭਿ ਫਿਰਿ ਜੀਤਿੳੁ ਘਰਿ ਭੇਦੀ ਨ ਜਾਨਾ ॥੨॥ ਬਿਨ ਬੂਝੇ ਬੁਰਿੳੁ ਬੁਰੋ ਜਿ ਕੀਨੋ ਭਲਾ ਤੁਮਿ ਤੈ ਕੀਨਾ ॥ ਗਲਾਨੀ ਭਰਿੳੁ ਮਨੁਅਾ ਭੀਤਰਿ ਜਬਿ ਦ੍ਰਿਸ਼ ੲਿਹੁ ਚੀਨਾ ॥੩॥ ਨਾ ਕਿਤੁ ਛਾਡੳੁ ਨਾਹੀ ਰਾਖੳੁ ਧਾਰੳੁ ਬਿਧਿ ਤੂ ੲੇਹੀ ॥ ਬੈਰੀ ਤੇ ਅਾਪਾ ਨ ਖੋਹਿੳੁ ਵਿਛਿੳੁ ਨ ਕੰਵਲ ਸਨੇਹੀ ॥੪॥੧॥ #ਕੰਵਲ - May 26, 2016 at 07:04AM
via Facebook http://ift.tt/1TXH5i6
No comments:
Post a Comment
Newer Post
Older Post
Home
View mobile version
Subscribe to:
Post Comments (Atom)
No comments:
Post a Comment