ਅਸੀਂ ਅਾਪਣੇ ਦਿਸਹੱਦਿਅਾਂ ਦੇ ਦਾੲਿਰਿਅਾਂ ਤੋਂ ਅੱਗੇ ਵੇਖਣ ਦਾ ਕਦੀ ਯਤਨ ਹੀ ਨਹੀਂ ਕਰਨਾ ਚਾਹੁੰਦੇ ਤੇ ਜੇ ਕਿਤੇ ਕੋੲੀ ੳੁਹਨਾਂ ਬਾਹਰਲੀ ਗੱਲ ਸਮਝਣ ਜਾਂ ਕਹਿਣ ਦਾ ਹੌਸਲਾ ਕਰ ਬੈਠੇ ਤੇ ਅਸੀਂ ਹਾਜ਼ਮਾ ੲੀ ਨਹੀਂ ਰੱਖਦੇ ... ਫੇਰ ਹਾਜ਼ਮਾ ਵਿਗੜੇ ਤੇ ਕੀ ਕਰਦੇ ਅਾਂ ਕਹਿਣ ਦੀ ਲੋੜ ੲੀ ਨਹੀਂ! #ਕੰਵਲ
by अहं सत्य
Join at
Facebook
No comments:
Post a Comment