ਸਿੱਖਾਂ ਦੀ ੳੁਹ ਕਿਹੜੀ ਅਖੌਤੀ ਸਿਰਮੌਰ ਸੰਸਥਾ ਹੈ ਜਿਸ ਦੀ ਸਥਾਪਨਾ ਭਾਰਤ ਦੀ ਪ੍ਰਧਾਨ-ਮੰਤਰੀ ਸ਼੍ਰੀਮਤੀ ੲਿੰਦਰਾ ਗਾਂਧੀ ਦੇ ਅਦੇਸ਼ਾਂ ਅਤੇ ੳੁਦੇਸ਼ਾਂ ਅਧੀਨ ਭਾਰਤੀ ੲੇਜੰਸੀਅਾਂ ਰਾਅ ਅਤੇ ਅਾੲੀ.ਬੀ. ਦੀ ਵੱਡਮੁੱਲੀ ਸਹਾੲਿਤਾ ਨਾਲ ਹੋੲੀ ਤੇ ਫਿਰ ਮਿਥਿਹਾਸਿਕ ਗੱਪਾਂ ਰਾਹੀੰ ਜਿਸਨੂੰ ਤਿੰਨ ਸੌ ਸਾਲ ਪੁਰਾਣਾ ਸਾਬਤ ਕਰਨ ਦਾ ਕੂੜ੍ਹ-ਪ੍ਰਚਾਰ ਕਰ ਸਮੁੱਚੀ ਸਿੱਖ ਕੌਮ ਦੇ ਗਲ਼ ੲਿੱਕ ਮਰੇ ਸੱਪ ਵਾਂਗੂੰ ਪਾ ਦਿੱਤਾ ਗਿਅਾ, ਅਤੇ ਜਿਸ ਵਿੱਚ ਸਿੱਖਾਂ ਨੂੰ ਕਾਬੂ ਕਰਨ ਲੲੀ ੲਿੱਕ ਵਿਸ਼ੇਸ਼ ਗਰਮਖਿਅਾਲੀ ਡੇਰੇਦਾਰ ਖਾਸ ਤਾਕਤਾਂ ਦੇ ਕੇ ਬਿਠਾੲਿਅਾ ਗਿਅਾ ਜੋ ਬਾਅਦ ਵਿੱਚ ਬੇਸ਼ੱਕ ਅਾਪਣੀ ਬੁੱਧ ਵਰਤ ਕੇ ਅਸਲੀ ਹਾਲਾਤਾਂ ਨੂੰ ਥੋੜਾ ਜਿਹਾ ਸਮਝਦਿਅਾਂ ਅਾਪਣੇ ਹੀ ਅਾਕਾਵਾਂ ਖਿਲਾਫ਼ ਭਸਮਾਸੁਰ ਬਣ ਖੜ੍ਹਾ ਹੋ ਗਿਅਾ ਤੇ ਬਹਾਦਰੀ ਦੀ ਮੌਤ ਮੋੲਿਅਾ, ਭਾਂਵੇਂ ਕਿ ਜਾਂਦੀ ਵਾਰੀ ਵੀ ਸਿੱਖ ਕੌਮ ਦਾ ਕਦੇ ਵੀ ਨਾ ਪੂਰਾ ਹੋਣ ਵਾਲਾ ਡਾਢਾ ਨੁਕਸਾਨ ਕਰਵਾ ਗਿਅਾ ??
by अहं सत्य
Join at
Facebook
No comments:
Post a Comment