Sunday, November 13, 2016

Kanwal Speaks - November 13, 2016 at 08:25PM

ਪ੍ਰਚਲਿਤ ਧਾਰਨਾ ਅਨੁਸਾਰ ਕੱਤਕ ਦੀ ਪੂਰਨਮਾਸੀ ਨੂੰ ਮਨਾਏ ਜਾਂਦੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਸਮੂਹ ਨਾਨਕ ਨਾਮ ਲੇਵਾ ਸੰਗਤ ਨੂੰ ਲੱਖ-੨ ਵਧਾਈ ਹੋਵੇ! ਗੁਰੂ ਦੇ ਪ੍ਰਕਾਸ਼ ਦਾ ਇਹ ਪੁਰਬ ਸਾਡੀ ਸੁਰਤ, ਸੂਝ, ਵਿਚਾਰ-ਪ੍ਰਣਾਲੀ ਤੇ ਜੀਵਨ ਕਰਮਾਂ ਵਿੱਚ ਅਸਲ ਸ਼ਬਦ ਗੁਰੂ ਦੇ ਸੰਦੇਸ਼ ਨੂੰ ਤੱਤ ਸਾਰ ਕਰਨ ਦਾ ਸੁਨੇਹਾ ਹੈ| ਆਓ ਸ਼ਬਦ ਗੁਰੂ ਨੂੰ ਆਪਣੀ ਜ਼ਿੰਦਗੀ ਚ ਪ੍ਰਕਾਸ਼ ਕਰ ਹਰ ਪੁਰਬ ਨੂੰ ਪ੍ਰਕਾਸ਼ ਦਾ ਪੁਰਬ ਬਣਾਈਏ... ਇਹਨਾਂ ਹੀ ਸ਼ੁਭਕਾਮਨਾਵਾਂ ਨਾਲ ਗੁਰੂ ਨਾਨਕ ਦੇ ਜੀਵਨ ਸਿਧਾਂਤ ਤੇ ਅਧਾਰਿਤ ਮੇਰੀ ਕਵਿਤਾ "ਨਿਰਮਲ ਪੰਥ" ਆਪ ਸਭਨਾਂ ਨਾਲ ਸਾਂਝਾ ਕਰਦਾ ਹਾਂ...
by अहं सत्य

Join at
Facebook

No comments:

Post a Comment