Thursday, March 5, 2015

Kanwal Speaks - March 06, 2015 at 02:11AM

ਸੋਚਿਆ ਸੀ ਕਿ ਗ਼ੁਲਾਬ ਦੀ ਪੰਖੜੀਆਂ ਵਾਂਗਰ, ਤੇਰਾ ਹਰ ਪਲ, ਭਰਿਆ ਹੋਵੇਗਾ, ਖ਼ੁਸ਼ਬੋਈਆਂ ਦੇ ਸੋਮਿਆਂ ਜਿੰਨਾਂ | ਪਰ ਜ਼ਿੰਦਗੀ ਤੂੰ ਤਾਂ ਕੰਡਿਆਂ ਦੀ ਖਾਣ ਨਿਕਲੀ, ਕਿ ਛੱਲ੍ਹੀ ਹੋਇਆ, ਨਾ ਸਿਰਫ਼ ਵਸਤਰ, ਬਲਕਿ ਸਾਰਾ ਬਦਨ ਮੇਰਾ | #ਕੰਵਲ

by अहं सत्य



Join at

Facebook

No comments:

Post a Comment