Saturday, May 16, 2015

Kanwal Speaks - May 16, 2015 at 11:53PM

ਛੱਡਿਆ ਨੀ ਮੈਂ ਛੱਡਿਆ ਨੀ, ਇਹ ਭੇਖ ਮਜ਼ਹਬ ਮੈਂ ਛੱਡਿਆ ਨੀ | ਲਾਹਿਆ ਨੀ ਮੈਂ ਲਾਹਿਆ ਨੀ, ਸਭ ਸ਼ਰ੍ਹਾ ਨੂੰ ਅੱਜ ਗਲ਼ੋਂ ਲਾਹਿਆ ਨੀ | ਫੁੱਟਿਆ ਨੀ ਓ ਫੁੱਟਿਆ ਨੀ, ਇਹ ਮਟਕਾ ਬੇਦ ਡਿੱਗ ਫੁੱਟਿਆ ਨੀ | ਸਾੜਿਆ ਨੀ ਮੈਂ ਸਾੜਿਆ ਨੀ, ਸੁੱਟ ਜੰਝੂ ਵਰਣ ਸਭ ਸਾੜਿਆ ਨੀ | ਪੱਟਿਆ ਨੀ ਮੈਂ ਪੱਟਿਆ ਨੀ, ਸੇਹ ਤਕਲਾ ਕੰਵਲ ਮੈਂ ਪੱਟਿਆ ਨੀ | ਪਾਇਆ ਨੀ ਮੈਂ ਪਾਇਆ ਨੀ, ਮੈਂ ਸ਼ਹੁ ਆਪਣਾ ਹੀਅਰੈ ਪਾਇਆ ਨੀ | #ਕੰਵਲ
by अहं सत्य

Join at
Facebook

No comments:

Post a Comment