Friday, November 27, 2015

Kanwal Speaks - November 27, 2015 at 08:22PM

ਪੰਜਾਬ ਦੀਆਂ ਸੜ੍ਹਕਾਂ ਦੀ ਹਾਲਤ ਵੇਖ ਕੇ ਲੱਗਦਾ ਹੈ ਕਿ ਸ਼ੰਭੂ ਬਾਰਡਰ 'ਤੇ ਹਰ ਆਉਣ-ਜਾਣ ਵਾਲੇ ਲਈ ਸੂਚਨਾ ਤੇ ਸਹੂਲਤ ਵਾਸਤੇ ਘੱਟੋ-ਘੱਟ ਇੱਕ ਵੱਡਾ ਸਾਇਨ-ਬੋਰਡ ਈ ਲਗਵਾ ਦੇਣਾ ਚਾਹੀਦਾ ਹੈ ਕਿ "ਖ਼ਬਰਦਾਰ, ਅੱਗੇ ਬਾਦਲ ਸਰਕਾਰ ਹੈ!" ... #JustFun is #Just4 statuatory warning.
by अहं सत्य

Join at
Facebook

No comments:

Post a Comment