Monday, November 30, 2015

Kanwal Speaks - November 30, 2015 at 06:06PM

ਭੀੜ੍ਹ ਨੀਲਿਆਂ ਦੇ ਭੀੜ੍ਹ ਚਿੱਟੇ ਪੀਲਿਆਂ ਦੇ ਵੀ, ਭੀੜ੍ਹ ਪੱਗੜੀਆਂ ਦੇ ਭੀੜ੍ਹ ਟੋਪੀਆਂ ਦੇ ਵੀ | ਕੰਵਲ ਏਸ ਦਾ ਨਾ ਮਿਣਿਆ ਕੋਈ ਮਜ਼ਹਬ, ਝੁਕੇ ਨੋਟਾਂ ਤੋਟਾਂ ਨਾਲੇ ਪੇਟੀਆਂ ਰੋਟੀਆਂ ਦੇ ਵੀ | #ਕੰਵਲ
by अहं सत्य

Join at
Facebook

No comments:

Post a Comment