Wednesday, May 4, 2016

Kanwal Speaks - May 05, 2016 at 02:22AM

ਮਿੰਨ੍ਹੀ ਕਹਾਣੀ - ਖੁਰਕ - ਪ੍ਰੋ. ਕਵਲਦੀਪ ਸਿੰਘ ਕੰਵਲ "ਤੂੰ ਮੇਰੀ ਪਿੱਠ ਖੁਰਕ ਤੇ ਮੈਂ ਤੇਰੀ ਖੁਰਕਾਂਗਾਂ ..." ਤੇ ਫੇਰ ੳੁਹ ਜਿਓੰ ਲੱਗ ਪੲੇ ਖੁਰਕਣ ਕਿ ਖੁਰਕ-ਖੁਰਕ ਕੇ ੲਿੱਕ-ਦੂੲੇ ਦੀਅਾਂ ਕੰਡੀਅਾਂ ੲੀ ਲਹੂ-ਲੁਹਾਣ ਕਰ ਛੱਡੀਅਾਂ! #ਕੰਵਲ
by अहं सत्य

Join at
Facebook

No comments:

Post a Comment