ਮਨੂਅਾ ਬੈਰਾਗਾ - ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ ਰਣ ਛੋੜਿ ਮਨੂਅਾ ਭੲਿਅਾ ਬੈਰਾਗਾ ॥ ਹਰਖ ਸੋਗ ਨ ਦਵੈਸ ਅਨੁਰਾਗਾ ॥੧॥ ਜੳੁ ਰਹੀ ਜੋੜੀ ਸਾ ਸਭਹੂ ਤੇ ਤੋੜੀ ॥ ਨਾਹੀ ਕਿਤੁ ਮੀਠੀ ਨਾ ਰਾਖਿਓ ਕੳੁੜੀ ॥੨॥ ਨ ਸਤ੍ਰ ਮੀਤ ਅਬਿ ਕਿਨਹੁ ਲਗਾੲੀ ॥ ਗ੍ਰਹਿ ਸੁਤ ਬਨਿਤਾ ਨ ਬਾਪਓ ਮਾੲੀ ॥੩॥ ਅਾਨਿ ਨਗਰਿ ਜੁ ਅਾੲਿ ਭੲੇ ਬਾਸਿੰਦੇ ॥ ਕੳੁ ਪਿਛਲੇਰੇ ਨਹਿ ੲੀਹਾ ਦਾਹਿੰਦੇ ॥੪॥ ਬਿਖੁ ਧਰਿ ਕਪਟਿ ਸ੍ਰੋਤ ਅਗਨੇਰੇ ॥ ਤਿਨ ਕੀ ਛਾੲਿਅਾ ਫਟਕੈ ਨਾਹੀ ਨੇਰੇ ॥੫॥ ੲਿਤਿ ੳੁਤਿ ਸਗਰੀ ਟੇਕ ਬਿਸਰਾੲੀ ॥ ਅੰਤਰਗਤਿ ਹੳੁ ਕਸਤੂਰੀ ਪਾੲੀ ॥੬॥ ਰੰਗਿ ਚੇਟਕ ਤਿਅਾਗਿ ਦ੍ਰਸ਼ਟਾ ਭੲੇ ॥ ਕੰਵਲ ਗੁਰਦੇੳੁ ਸੋਝੀ ੲਿਹੁ ਦੲੇ ॥੭॥੧॥ #ਕੰਵਲ
by अहं सत्य
Join at
Facebook
No comments:
Post a Comment