Saturday, January 31, 2015

Kanwal Speaks - February 01, 2015 at 12:50AM

ਕੁਝ ਛੁਨਛੁਣੇ ਵਰਤਣ ਵਾਸਤੇ ਨਹੀਂ ਬਲਕਿ ਮੁੱਖ ਮੁੱਦਿਆਂ ਤੋਂ ਧਿਆਨ ਭਟਕਾਈ ਰੱਖਣ ਲਈ ਹੀ ਦਿੱਤੇ ਜਾਂਦੇ ਹਨ; ਜਿੱਦੇ ਕਦੇ ਅਣਹੋਣੇ ਭਾਣੇ ਦੇ ਚਲਦੇ ਇਹ ਵਰਤੇ ਜਾਣ ਉੱਦਣ ਇਹਨਾਂ ਦਾ ਖੜ੍ਹਕਣ ਵਾਲਾ ਦਾਣਾ ਟੁੱਟ ਕੇ ਬਾਹਰ ਨਿਕਲ ਇਹਨਾਂ ਦੀ ਪੂਰੀ ਅਸਲੀਅਤ ਬਿਆਨ ਕਰ ਜਾਂਦਾ ਹੈ | ਅਸਲ ਵਿੱਚ ਅਜਿਹੇ ਛੁਨਛੁਣਿਆਂ ਨੂੰ ਵਾਪਿਸ ਖੋਹਣ ਵਿੱਚ ਨਾ ਤਾਂ ਵਾਪਿਸ ਖੋਹਣ ਵਾਲੇ ਦਾ ਹੀ ਕੋਈ ਫਾਇਦਾ ਹੁੰਦਾ ਹੈ ਅਤੇ ਨਾ ਹੀ ਵਰਤ ਕੇ ਕਦੇ ਵਰਤਣ ਵਾਲੇ ਦਾ; ਬੱਸ ਸਭ ਹੋਰ ਭੁੱਲ-ਭੁਲਾ ਕੇ ਇਹਨਾਂ ਦੇ ਅਣਰੁੱਕ ਵੱਜਦੇ ਰਹਿਣ ਵਿੱਚ ਹੀ ਦੋਹਾਂ ਧਿਰਾਂ ਦਾ ਮਨ-ਪਰਚਾਵਾ ਹੈ ! #ਕੰਵਲ

by अहं सत्य



Join at

Facebook

No comments:

Post a Comment