ਕਿਸੇ ਦੇ ਮਰੇ ਉੱਤੇ ਚਾਂਘਾਂ ਮਾਰ ਕੇ ਖੁਸ਼ੀ ਮਨਾਉਣ ਵਾਲਿਆਂ ਵਿੱਚ ਧਰਮ, ਪੰਥ, ਜਾਗਰੁਕਤਾ, ਤਰਕ, ਸਮਾਜਵਾਦ ਜਾਂ ਕੋਈ ਵੀ ਹੋਰ ਮੂਰਖਤਾ ਭਰੀ ਹੋਵੇ ਪਰ ਇਨਸਾਨੀਅਤ ਕਦੇ ਵੀ ਨਹੀਂ ਹੋ ਸਕਦੀ; ਬੇਸ਼ਕ ਹਰ ਅਡੰਬਰ ਤੇ ਬੁਰਾਈ ਦਾ ਵਿਰੋਧ ਕਰੋ ਅਤੇ ਜੇ ਹੋ ਸਕੇ ਤਾਂ ਬੁਰੇ ਦੇ ਵਿਰੁੱਧ ਵੀ ਖੜ੍ਹੇ ਹੋਵੋ, ਕ਼ਿਰਦਾਰ ਦੀ ਦ੍ਰਿੜ੍ਹਤਾ ਅਤੇ ਕਰਮ ਦੀ ਸੂਰਬੀਰਤਾ ਵਿਖਾਓ; ਪਰ ਕਿਸੇ ਮੋਏ ਦੀ ਲਾਸ਼ ਉੱਪਰ ਖੀਵੇ ਹੋ-ਹੋ ਕੇ ਨੱਚਣ ਵਾਲੇ ਤਾਂ ਨਿਹਾਇਤ ਕਮੀਨੇ ਅਤੇ ਜ਼ਹਾਲਤ ਭਰੀ ਮਾਨਸਿਕਤਾ ਦੇ ਢੇਰ ਤੋਂ ਬਿਨਾਂ ਦੂਜੇ ਹੋਰ ਹੋ ਹੀ ਨਹੀਂ ਸਕਦੇ ... #ਕੰਵਲ
by अहं सत्य
Join at
Facebook
by अहं सत्य
Join at
No comments:
Post a Comment