Friday, February 13, 2015

Kanwal Speaks - February 13, 2015 at 10:19PM

ਧਰਮ ਦੀ ਮੁੱਖਧਾਰਾ ਦਾ ਸੰਸਥਾਈਕਰਣ, ਕੱਟੜਤਾ, ਵਿਚਾਰਕ-ਖੜ੍ਹੋਤ, ਕੇਂਦਰੀਕਰਨ ਅਤੇ ਗੈਰ-ਬਰਾਬਰ ਨਵ-ਵਰਗਵੰਡ ਹੀ ਅਸਲ ਵਿੱਚ ਇਸਦੇ ਖੰਡਿਤ ਹੋ ਕੇ ਵੱਖਰੇ-ਵੱਖਰੇ ਪੰਥ, ਫਿਰਕਿਆਂ, ਡੇਰਿਆਂ ਇਤਿਆਦਿਕ ਦੇ ਰੂਪ ਵਿੱਚ ਨਵੀਆਂ ਮੁੰਤਕਲ ਧਾਰਾਵਾਂ ਦੇ ਵਜੋਂ ਜਨਮ ਲੈਣ ਦੇ ਮੂਲ ਕਾਰਨ ਬਣਦੇ ਹਨ | #ਕੰਵਲ

by अहं सत्य



Join at

Facebook

No comments:

Post a Comment