Friday, February 13, 2015

Kanwal Speaks - February 14, 2015 at 09:00AM

ਕੇਂਦਰੀਕਰਨ ਕਿਸੇ ਵੀ ਪ੍ਰਕਾਰ ਦੀ ਇਕਾਈ ਦੀ ਸਮਰੂਪ ਪਹਿਚਾਣ ਵਜੋਂ ਹੋਂਦ ਦੇ ਵਿਘਟਨ ਵੱਲ ਵਧਾਇਆ ਗਿਆ ਪਹਿਲਾ ਅਤੇ ਨਾ ਮੁੜ੍ਹਨਯੋਗ ਕਦਮ ਹੈ, ਜੋ ਦੀਰਘਕਾਲਿਕ ਪੱਧਰ 'ਉੱਤੇ ਉਸਦੇ ਪੂਰੀ ਤਰ੍ਹਾਂ ਖੰਡ-ਖੰਡ ਹੋ ਜਾਣ ਦੇ ਨਤੀਜੇ ਵਜੋਂ ਸਾਹਮਣੇ ਆਉਂਦਾ ਹੈ | #ਕੰਵਲ

by अहं सत्य



Join at

Facebook

No comments:

Post a Comment