Friday, February 13, 2015

Kanwal Speaks - February 14, 2015 at 12:17AM

ਕੱਟੜਤਾ ਉਹ ਖਟਾਸ ਹੈ ਜੋ ਧਰਮ ਰੂਪੀ ਦੁੱਧ ਨੂੰ ਫਾੜ ਕੇ ਉਸਨੂੰ ਆਪਣੇ ਮੂਲ ਗੁਣ-ਤਾਸੀਰ ਤੋਂ ਹਮੇਸ਼ਾ ਵਾਸਤੇ ਵੱਖਰਾ ਕਰ ਦਿੰਦੀ ਹੈ, ਇੰਨਾ ਵੱਖਰਾ ਕਿ ਉਹ ਮੁੜ ਕਦੇ ਵੀ ਆਪਣੇ ਮੂਲ ਗੁਣਾਂ ਨੂੰ ਵਾਪਸ ਧਾਰਨ ਕਰਨ ਯੋਗ ਨਹੀਂ ਬਣ ਸਕਦਾ | #ਕੰਵਲ

by अहं सत्य



Join at

Facebook

No comments:

Post a Comment