Friday, February 13, 2015

Kanwal Speaks - February 14, 2015 at 09:32AM

ਕੋਈ ਵੀ ਨਵੀਂ ਧਾਰਮਿਕ, ਰਾਜਸੀ, ਸਮਾਜਿਕ ਜਾਂ ਹੋਰ ਵਿਵਸਥਾ, ਜੋ ਗੈਰ-ਬਰਾਬਰੀ ਅਧਾਰਿਤ ਵਰਗਵੰਡ ਦੇ ਵਿਰੋਧ ਵਜੋਂ ਸਾਹਮਣੇ ਆਉਂਦੀ ਹੈ, ਜੇਕਰ ਖ਼ੁਦ ਹੀ ਸਮੇਂ ਦੇ ਨਾਲ ਆਉਣ ਵਾਲੇ ਵਿਕਾਰਾਂ ਦੇ ਰਲਾਅ ਦੇ ਚਲਦੇ ਮੁੜ ਤੋਂ ਅਸਮਾਨਤਾਵਾਂ ਭਰਪੂਰ ਨਵ-ਵਰਗਵੰਡ ਦੀ ਦਲਦਲ ਵਿੱਚ ਜਾ ਧਸੇ, ਤਾਂ ਇਹ ਬਿਲਕੁਲ ਲਾਜ਼ਿਮ ਹੈ ਕਿ ਉਸਦੀ ਵੀ ਮੁਖ਼ਾਲਫ਼ਤ ਵਿੱਚ ਅਤੇ ਇਸ ਨਵ-ਵਰਗਵੰਡ ਵਿੱਚ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਤਬਕੇ ਦੇ ਹਕੂਕਾਂ ਲਈ ਇੱਕ ਹੋਰ ਨਵੀਂ ਲਹਿਰ, ਇੱਕ ਨਵੀਂ ਵਿਵਸਥਾ, ਪੁਰਾਣੀ ਵਾਲੀ ਦੀ ਰਾਖ ਵਿੱਚੋਂ ਜਨਮ ਲੈਣ ਦਾ ਹੰਭਲਾ ਮਾਰੇ | #ਕੰਵਲ

by अहं सत्य



Join at

Facebook

No comments:

Post a Comment