Thursday, February 5, 2015

Kanwal Speaks - February 05, 2015 at 08:06PM

ਜਿੰਨਾ ਅਧਰਮ ਅਖੌਤੀ ਧਰਮੀਆਂ ਅਤੇ ਅਡੰਬਰੀ ਧਰਮ-ਪ੍ਰਚਾਰਕਾਂ ਦੇ ਕ਼ਿਰਦਾਰ ਵਿੱਚ ਧੁਰ ਅੰਦਰ ਤੱਕ ਭਰਿਆ ਹੁੰਦਾ ਹੈ ਉੰਨਾ ਕਦੇ ਵੀ ਕਿਸੇ ਸਧਾਰਨ ਇਨਸਾਨ ਦੇ ਨੇੜਿਓਂ ਸੁਪਨੇ ਵਿੱਚ ਵੀ ਨਹੀਂ ਲੰਘ ਸਕਦਾ | #ਕੰਵਲ

by अहं सत्य



Join at

Facebook

No comments:

Post a Comment