Wednesday, April 22, 2015

Kanwal Speaks - April 22, 2015 at 08:10PM

ਇੱਕ ਖ਼ਤ ਮੁਹੱਬਤ ਦਾ ਲਿਖਿਆ, ਤੇ ਭੇਜ ਦਿੱਤਾ ਬਿਨ ਸਿਰਨਾਵੇਂ ਦੇ, ਆਪਣੇ ਲਫ਼ਜ਼ਾਂ ਵਿੱਚਲੀ ਸਿੱਕ ਨੂੰ, ਕੰਵਲ ਮਿਣਨੇ ਦਾ ਜੀਅ ਹੋਇਆ | #ਕੰਵਲ
by अहं सत्य

Join at
Facebook

No comments:

Post a Comment