Wednesday, April 22, 2015

Kanwal Speaks - April 22, 2015 at 08:57PM

ਕਿਸੇ ਨੂੰ ਸ਼ਖਸ਼ੀਅਤ ਅਤੇ ਕਰਮ ਅਨੁਸਾਰ ਯੋਗ ਸਨਮਾਨ ਦੇਣਾ ਗਲਤ ਨਹੀਂ ਹੁੰਦਾ ਪੂਰੀ ਤਰ੍ਹਾਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਵਿਛਣਾ ਅਤੇ ਮੁਗਾਲਤੇ ਪਾਲਣਾ ਨਿਰਾ ਬੂਝੜਪੁਣਾ ਹੁੰਦਾ ਹੈ | #ਕੰਵਲ
by अहं सत्य

Join at
Facebook

No comments:

Post a Comment