ਇੱਕ ਸਵਾਲ ਸਿੱਖਾਂ ਵਾਸਤੇ (arose from #MyChoice campaign) :- 1945 ਦੀ ਧਾਰਮਿਕ ਰਹਿਤ ਮਰਿਆਦਾ ਨੂੰ ਜੇਕਰ ਇੱਕ ਪਾਸੇ ਰੱਖ ਦੇਈਏ ਤਾਂ "ਸਮਾਜਿਕ ਤੌਰ 'ਤੇ", ਇੱਕ, ਵਿਆਹ ਤੋਂ ਪਹਿਲਾਂ ਬਣਦੇ ਜਿਸਮਾਨੀ ਰਿਸ਼ਤਿਆਂ, ਦੂਜੇ, ਵਿਆਹ ਤੋਂ ਬਾਅਦ ਵੀ ਵਿਆਹ ਤੋਂ ਬਾਹਰ ਬਣਾਏ ਜਾਂਦੇ ਜਿਨਸੀ ਸੰਬੰਧਾਂ,ਅਤੇ ਤੀਜੇ, ਇੱਕ ਸਮੇਂ ਵਿੱਚ ਇੱਕ ਤੋਂ ਵੱਧ ਵਿਅਕਤੀਆਂ ਨਾਲ ਸਰੀਰਕ ਰਿਸ਼ਤੇ ਰੱਖਣ ਨੂੰ, ਕਿਵੇਂ ਦੇਖਦਾ ਹੈ ਸਿੱਖ ਸਮਾਜ ਅਤੇ ਕਿਉਂ ?
by अहं सत्य
Join at
Facebook
by अहं सत्य
Join at
No comments:
Post a Comment