Thursday, April 2, 2015

Kanwal Speaks - April 02, 2015 at 01:21PM

ਇੱਕ ਸਵਾਲ ਸਿੱਖਾਂ ਵਾਸਤੇ (arose from #MyChoice campaign) :- 1945 ਦੀ ਧਾਰਮਿਕ ਰਹਿਤ ਮਰਿਆਦਾ ਨੂੰ ਜੇਕਰ ਇੱਕ ਪਾਸੇ ਰੱਖ ਦੇਈਏ ਤਾਂ "ਸਮਾਜਿਕ ਤੌਰ 'ਤੇ", ਇੱਕ, ਵਿਆਹ ਤੋਂ ਪਹਿਲਾਂ ਬਣਦੇ ਜਿਸਮਾਨੀ ਰਿਸ਼ਤਿਆਂ, ਦੂਜੇ, ਵਿਆਹ ਤੋਂ ਬਾਅਦ ਵੀ ਵਿਆਹ ਤੋਂ ਬਾਹਰ ਬਣਾਏ ਜਾਂਦੇ ਜਿਨਸੀ ਸੰਬੰਧਾਂ,ਤੀਜੇ, ਇੱਕ ਰਾਤ ਦੇ ਰਿਸ਼ਤਿਆਂ (One Night Stand) ਜਾਂ ਸਹੂਲਤ ਅਨੁਸਾਰ ਥੋੜ੍ਹ ਸਮੇਂ ਦੇ ਕਾਮ-ਸੰਬੰਧਾਂ (Temporary Relationships of Convenience), ਅਤੇ ਚੌਥੇ, ਇੱਕ ਸਮੇਂ ਵਿੱਚ ਇੱਕ ਤੋਂ ਵੱਧ ਵਿਅਕਤੀਆਂ ਨਾਲ ਸਰੀਰਕ ਰਿਸ਼ਤੇ ਰੱਖਣ ਨੂੰ, ਕਿਵੇਂ ਦੇਖਦਾ ਹੈ ਸਿੱਖ ਸਮਾਜ ਅਤੇ ਕਿਉਂ ?

by अहं सत्य



Join at

Facebook

No comments:

Post a Comment