Thursday, April 2, 2015

Kanwal Speaks - April 02, 2015 at 03:14PM

ਅਖੌਤੀ ਜਾਗਰੂਕਾਂ ਦੇ ਕਾਰਨਾਮੇ - ੦੧ ਆਪਣੇ ਧੜ੍ਹੇ ਨਾਲ ਸੰਬੰਧਿਤ, ਨਿਜੀ ਮੁਫ਼ਾਦਾਂ ਵਿੱਚ ਹਿੱਸੇਦਾਰ ਜਾਂ ਖ਼ੁਦ ਦੇ ਰਾਤ ਦਿਨ ਦੇ ਰਾਜ਼ਦਾਰ ਪਖੰਡੀ ਪ੍ਰਚਾਰਕਾਂ ਦੇ ਨਿਜੀ ਵਿਭਚਾਰਕ ਕਿਰਦਾਰਾਂ 'ਤੇ ਬੋਲਣ ਲੱਗੇ ਹਰ ਫਜ਼ੂਲ ਦੇ ਆਪੂੰ-ਘੜ੍ਹੇ ਮਸਲਿਆਂ 'ਤੇ ਅਸਮਾਨ ਸਿਰ 'ਤੇ ਚੱਕਣ ਵਾਲੇ ਅਖੌਤੀ ਜਾਗਰੂਕਾਂ ਦੀ ਜ਼ੁਬਾਨ ਇੱਕਦਮ ਲਕਵੇ ਦਾ ਹੀ ਸ਼ਿਕਾਰ ਹੋ ਜਾਂਦੀ ਹੈ | ਇੱਥੋਂ ਤੱਕ ਕਿ ਕੁਝ ਵਿਦੇਸ਼ੀ ਜਾਗਰੂਕ ਤਾਂ ਅਦਾਲਤਾਂ ਤੱਕ ਜਾ ਕੇ ਵੀ ਪਖੰਡੀ ਅਤੇ ਵਿਭਚਾਰਕ ਪ੍ਰਚਾਰਕਾਂ ਦੇ ਟਾਊਟ ਬਣ ਕੇ ਵਿਚਰਦੇ ਹਨ, ਅਤੇ ਗਵਾਹਾਂ ਨੂੰ ਬਦਲਣ ਜਾਂ ਖਰੀਦਣ ਦੀਆਂ ਪੇਸ਼ਗੀਆਂ ਦਿੰਦੇ ਹਨ | ਜੇਕਰ ਨਾਮ ਨਿਕਲਿਆ ਤਾਂ ਪੰਥਕ ਚੋਗੇ ਪਾਈ ਵੱਡੇ-ਵੱਡੇ ਜਾਗਰੂਕ-ਰਤਨ ਸਰੇ-ਬਾਜ਼ਾਰ ਨੰਗੇ ਖੜ੍ਹੇ ਦਿਸਣਗੇ !!

by अहं सत्य



Join at

Facebook

No comments:

Post a Comment